ਛੋਅ
ਦਿਲ ਉਡੀਆ-ਉਡੀਆ ਜਾਵੇ ,ਇਕ ਸੋਹਣੇ ਸੀਨੇ ਦੀ ਛੋਅ ਖਾਦੀ
ਨਜਰਾ ਦੀ ਛੋਅ ਦਿਲ ਨੇ ਖਾਦੀ ,ਖੁਸ਼ੀ ਹੋਈ ਬੇ-ਹਿਸਾਬੀ
ਦਿਲ ਉਡੀਆ-ਉਡੀਆ ਜਾਵੇ ,ਇਕ ਸੋਹਣੇ ਸੀਨੇ ਦੀ ਛੋਅ ਖਾਦੀ
*******ਦਿਲ ਉਡੀਆ -ਉਡੀਆ ਜਾਵੇ
ਤਮਨਾਵਾ ਦਿਲ ਦਿਆ ਜਵਾਨ ਹੋ ਗਈਆ ,ਜੀਂਦ ਸ਼ਬਨਮ ਨਾਤੀ
ਨਸ-ਨਸ ਚ ਜਵਾਨੀ ਚਲਣ ਲਗੀ ,ਜੇਵੇ ਪੋਨ ਪਰਭਾਤੀ
ਦਿਲ ਉਡੀਆ -ਉਡੀਆ ਜਾਵੇ ,ਇਕ ਸੋਹਣੇ ਜੋਬਨ ਦੀ ਛੋਅ ਖਾਦੀ
*******ਦਿਲ ਉਡੀਆ -ਉਡੀਆ ਜਾਵੇ
ਗਮ ਵਿਚ ਤੜਫਦੇ ਦਿਲ ਨੂ ਖੁਸ਼ਿਆ ਭਰਿਆ ਖੁਮਾਰ ਹੋ ਗਿਆ
ਵਕਤ ਨਾਲ ਪਥਰ ਹੋਏ ਦਿਲ ਨੂ ਮੁੜ ਤੋ ਪਿਆਰ ਹੋ ਗਿਆ
ਦਿਲ ਉਡੀਆ -ਉਡੀਆ ਜਾਵੇ ਇਕ ਪਿਆਰੇ ਦਿਲ ਦੀ ਛੋਅ ਖਾਦੀ
*******ਦਿਲ ਉਡੀਆ -ਉਡੀਆ ਜਾਵੇ
ਨਵੇ ਸਿਰੇ ਤੋ ਸ਼ੁਰੂ ਹੋਵੇ ਕਹਾਣੀ ਫੇਰ ਆਵੇ ਉਮਰ ਮਸਤਾਨੀ
ਬੋਲ ਰੁਮਕੇ ਰੂਤ ਆ ਗਈ ਇਕ ਦਮ ਸੋਹਨੀ ਤੇ ਸੁਹਾਨੀ
ਦਿਲ ਉਡੀਆ-ਉਡੀਆ ਜਾਵੇ ਕਚ ਕਵਾਰੇ ਜੀਸਮ ਦੀ ਛੋਅ ਖਾਦੀ
*******ਦਿਲ ਉਡੀਆ-ਉਡੀਆ ਜਾਵੇ
ਰਾਜੀਵ ਅਰਪਨ
No comments:
Post a Comment