Thursday, 6 October 2011

MAI JINA CHAHNA HA

        ਮੈ ਜੀਨਾ ਚਾਹਨਾ ਹਾ
ਮੈ ਜੀਨਾ ਚਾਹਨਾ ਹਾ , ਮੈ ਜੀਨਾ ਚਾਹਨਾ ਹਾ
ਅੰਬਰਾ ਤੋ  ਖੁਸ਼ਿਆ  ਲਿਆਕੇ  ਮੈਨੂ ਦੇ  ਦੈ
ਪਿਆਰ ਵਾਲਾ ਦਿਲ ਕੋਈ ਬਹਿਕਾ ਕੇ ਦੈ ਦੈ
ਸੀਨੇ ਵਿਚ  ਤਾਂਘ  ਹੋਵੇ ਅਖਾ ਵਿਚ   ਹੰਝੂ
ਤਪਦੇ ਸੀਨੇ ਲਈ  ਕੋਈ ਰਵਾ ਕੇ ਮੇਨੂ ਦੇ ਦੈ
**************ਮੈ ਜੀਨਾ ਚਾਹਨਾ ਹਾ....
ਪ੍ਰ੍ਬਤਾ ਦੀ ਗੋਦ ਵਿਚ ਇਕ ਸੋਹਨਾ ਜੀਆ ਮਹਲ ਹੋਵੇ
ਉਥੇ ਹੋਣ ਸੁਗਨਧਿਆ ਤੇ ਹਰ ਗਲ ਸੋਹਲ ਹੋਵੇ
ਪ੍ਰੀਤਾ ਦੀਆ ਪੀੰਗਾ ਪੇਨ, ਹੋਣ ਗਲਾ ਪਿਆਰ ਦੀਆ
ਹਰ ਤਰਫ਼ ਖੁਸ਼ਿਆ ਦੀ ਰਬਾ ਚਹਲ ਪਹਲ ਹੋਵੇ
*************ਮੈ ਜੀਨਾ ਚਾਹਨਾ ਹਾ .........
ਸਜਨ ਹੋਣ ਸਾਰੇ ਕੋਈ ਵੀ ਨਾ ਵੇਰੀ ਹੋਵੇ
ਉਹਨਾ ਦੀ ਹਰ ਗਲ ਪਿਆਰ ਤੋ ਪਿਆਰੀ ਹੋਵੇ
ਢੇਰ ਸਾਰਿਆ ਦਾਤਾ ਹੋਣ ਕਿਸੇ ਦੀ ਵੀ ਨਾ ਥੋੜ ਹੋਵੇ
ਫਲਾ ਅਤੇ ਫੂਲਾ ਨਾਲ ਭਰੀ ਹਰ ਈਕ ਕਿਆਰੀ ਹੋਵੇ
*************ਮੈ ਜੀਨਾ ਚਾਹਨਾ ਹਾ ........
                             ਰਾਜੀਵ ਅਰਪਨ


No comments:

Post a Comment