ਪਿਆਰ ਵਿਚ ਵੇ
ਜਿੰਦਗੀ ਗਵਾਈ ਤੇਰੇ ਪਿਆਰ ਵਿਚ ਵੇ
ਦਿਲ ਖੋ ਗਿਆ ਸੀ ਤੇਰੇ ਦੀਦਾਰ ਵਿਚ ਵੇ
ਅੱਖਿਆ ਹੀ ਅੱਖਿਆ ਚ ਗਲਾ ਅਨਗਿਨਤ ਹੋਇਆ
ਇਕ ਜੰਤ ਮੈੰਨੂ ਮਿਲੀ ਉਸ ਇਕਰਾਰ ਵਿਚ ਵੇ
ਇਕ ਤੇੰਨੁ ਹੀ ਅਸਾ ਦਿਲ ਵਿਚ ਵਸਾਇਆ ਵੇ
ਵਰਨਾ ਕੀ ਕੁਛ੍ਹ ਨਹੀ ਹੈ ਇਸ ਸੰਸਾਰ ਵਿਚ ਵੇ
ਦਿਲ ਦੀ ਦੁਨਿਆ ਦਾ ਸਰਤਾਜ ਤੇੰਨੁ ਮਨਿਆ
ਤੂ ਦਿਲ ਮੇਰੇ ਨੂ ਰੋਲਿਆ ਆਕੇ ਹੰਕਾਰ ਵਿਚ ਵੇ
ਤੂ ਸਬ ਕੁਛ੍ਹ ਪਾ ਕੇ ਜਿਤੀਆ ਇਹ ਸੰਸਾਰ ਵੇ
ਅਸੀਂ ਸਬ ਗਵਾਕੇ ਜਿੱਤੇ ਇਸ਼ਕ ਦੇ ਵਪਾਰ ਵਿਚ ਵੇ
ਪਿਆਰ ਦੀ ਤਰੰਗ ਨਾਲ ਦਿਲ ਸੰਗੀਤ ਮਏ ਹੋਇਆ
ਤੂ ਤਾ ਖੋ ਗਿਆ ਇਸ ਪੇਸੇ ਦੀ ਝਨਕਾਰ ਵਿਚ ਵੇ
ਰਾਜੀਵ ਅਰਪਨ
No comments:
Post a Comment