Saturday, 8 October 2011

TERE LEE

           ਤੇਰੇ ਲਈ
ਇਹ ਗਜਲ ਹੈ ਤੇਰੇ ਲਈ
ਜੇਵੇ ਹਨੇਰੇ ਚ ਸਵੇਰੇ ਲਈ
ਓਖੀ ਜਿੰਦਗੀ ਨੇ ਹਿਮਤ ਹਾਰੀ
ਤੇਰੀ ਬਾਹ ਫੜੀ ਜੇਰੇ ਲਈ
ਯਾਦ ਤੇਰੀ ਚ ਸ਼ਾਂਤੀ ਹੀ ਸ਼ਾਂਤੀ
ਵਧ ਏਸ ਤੋ ਕੁਝ ਨਈਮੇਰੇ ਲਈ
                     ਰਾਜੀਵ ਅਰਪਨ
         *************
            ਜੋਸ਼
ਇਕ ਜੋਸ਼ ਸੀ ਜਵਾਨੀ ਦਾ
ਉਹ ਵੀ ਬੇਚਾਰਾ ਹਾਰ ਗਿਆ
ਜਿੰਦੇ ਸਾ ਜਿਸਦੇ ਸਹਾਰੇ ਤੇ
ਉਹ ਸਹਾਰਾ ਹੀ ਸਾਨੂ ਮਾਰ ਗਿਆ
                     ਰਾਜੀਵ ਅਰਪਨ

No comments:

Post a Comment