ਗਿਲਾ
ਜਨਮ ਦਿਤਾ ,ਜਿੰਦਗੀ ਨਾ ਦਿਤੀ
ਜਨਮ ਦੇਣ ਦਾ ਕਿ ਫਾਇਦਾ ਸੀ
ਚਾਹਤਾ ਦਿਤੀਆ ,ਪਰ ਪੁਰੀਆ ਨਾ ਕੀਤਿਆ
ਕਿ ਇਹ ਤੇਰਾ ਚੰਗਾ ਕਾਇਦਾ ਸੀ
ਸੋਹਣੇ ਖ੍ਵਾਬਾ ਤੇ ਚਾਵਾ ਦੇ ਬਦਲੇ
ਗਮ ,ਹੋੰਕੇ ਤੇ ਹੰਝੂ ਤੂ ਦਿਤੇ
ਅਰਪਨ ਨੂ ਜਿੰਦਗੀ ਜੀਨ ਲਈ
ਖ੍ਵਾਬਾ ਤੇ ਚਾਵਾ ਚੋ ਵੀ ਕੁਝ ਦੇਣਾ ਚਾਹਿਦਾ ਸੀ
ਰਬਾ ਮੰਦਾ ਮੈ ਬੁਰਾ ਹਾ ਬਹੁਤ ਬੁਰਾ ਹਾ
ਤੂ ਬੁਰੇ ਕਰਮਾ ਦੀ ਸਜਾ ਦੇ ਰਈਏ
ਚੰਗਾ ਕਰਨ ਦਾ ਮੋਕਾ ਤੂ ਕਦ ਦਿਤਾ
ਮਾੜਾ ਕਰਕੇ ਤੜਫੀ ਦਾ ਸੀ ਪਛਤਾਈ ਦਾ ਸੀ
ਮੇਰੇ ਚੰਗੇ ਹੋਣ ਦੀ ਸਜਾ
ਜਾਲਿਮ ਲੋਕਾ ਨੇ ਮੇਨੂ ਦੇ ਦਿਤੀ
ਤੂ ਕਿਥੇ ਸੇ ,ਡੁਬਦੇ ਦਿਲ ਨੂ
ਆਖਿਰ ਸਹਾਰਾ ਬਸ ਤੇਰੀ ਖੁਦਾਈ ਦਾ ਸੀ
ਰਾਜੀਵ ਅਰਪਨ
No comments:
Post a Comment