Friday, 28 October 2011

MLKDE

         ਮਲਕੜੇ
ਮਲਕੜੇ ਤੇਰੀ ਯਾਦ ਨੇ ਮੇਰੇ ਦਿਲ ਵਿਚ ਫੇਰਾ ਪਾਈਆ
ਕਰ-ਕਰ ਗੱਲਾ ਪਿਆਰ ਨਾਲ ਮੇਰੀਆ ਸਧਰਾ ਨੂ ਜਗਾਈਆ
ਫੇਰ ਮੇਰਿਆ ਰਗਾ ਚ ਖੂਨ  ਦੋੜਿਆ ਸਧਰਾ ਨੂ ਮਹਕਾਈਆ
ਮੈ ਫੇਰ ਜੀਨ ਬਾਰੇ ਸੋਚਿਆ ਜੱਦ ਤੂੰ ਨੀਵੀ ਪਾ ਸ਼ਰਮਾਈਆ
ਖਿਲ -ਖਿਲਾ ਕੇ ਬਹਾਰ ਆ ਗਈ, ਹਵਾਵਾ ਵਿਚ ਮਸਤਿਆ
ਜੀਨ ਦਾ ਖੁਮਾਰ ਆਨ ਲਗਾ ਜਦ ਤੂ ਸਾਮਨੇ ਮੇਰੇ ਮੁਸ੍ਕੁਰਾਈਆ
ਅਰਪਨ ਹਾਏ ਕੇਵੇ ਬੰਧ ਗਈ ਮੇਰੀ ਜਿੰਦਗੀ ਤੇਰੇ ਨਾਲ
ਜਦ ਤੂੰ ਹਸਈਆ ਹਸ ਲਿਇਆ ਤੜਫਿਆ ਜਦ ਤੂੰ ਤੜਫਾਈਆ
ਤੇਰੀ ਯਾਦ ਵਿਚ ਮੇਰਾ ਦਿਲ ਸੀ ਧੜਕ ਰਿਆ ਅਰਪਨ
ਹਰ ਧੜਕ ਤੇ ਯਾਦ ਕੀਤਾ ,ਸੋਚਿਆ ਤੂੰ ਹੁਣ ਆਇਆ ਹੁਣ ਆਇਆ
                               ਵਰ੍ਸ਼ਾ ਦੇ ਨਾ
                                                    ਰਾਜੀਵ ਅਰਪਨ

No comments:

Post a Comment