ਰੂਹ ਤਿਹਾਈ
ਰੂਹ ਤਿਹਾਈ ਮੇਰੀ ਵੈ
ਪਿਆਰ ਦਾ ਘੁਟ ਪਿਆਓ
ਜੇੜੀ ਬਿਰਹਾ ਦਿਲ ਚ ਬਲਦੀ
ਉਹਨੁ ਪਾ-ਪਾ ਪ੍ਰੀਤ ਬੁਝਾਓ
********ਰੂਹ ਤਿਹਾਈ ........
ਮੈ ਨਿਰਮੋਹੀ ਨਹੀ ਸਾ
ਨਿਰਮੋਹੀ ਦਾ ਹਾ ਸਤਾਇਆ
ਮੇਰੇ ਤੇ ਯਕੀਨ ਨਹੀ ਤਾ
ਉਸ ਨਿਰਮੋਹੀ ਨੂ ਬੁਲਾਓ
********ਰੂਹ ਤਿਹਾਈ .........
ਕੋਈ ਸ਼ਾਮ ਬਣੇ ਕੋਈ ਰਾਧਾ
ਰੋਈ ਹੀਰ ਬਣੇ ਕੋਈ ਰਾਂਝਾ
ਦੁਖ -ਸੁਖ ਕਰੀਏ ਸਾਂਝਾ
ਆਓ ਦੀ ਰਾਸ ਰਚਾਓ
ਰਾਜੀਵ ਅਰਪਨ
No comments:
Post a Comment