Friday, 28 October 2011

KI KUCHH NHI SI

      ਕੀ ਕੁਛ੍ਹ ਨਹੀ ਸੀ
**ਮੇਰੇ ਹੰਝੂਆ ਚ ਕੀ ਕੁਛ੍ਹ ਨਹੀ ਸੀ ਜਿੰਦੇ ਮੇਰੀਏ
ਸੋਹਣਿਆ ਦੀਆ ਸੋਹਣਿਆ ਯਾਦਾ ਸਨ
ਸੋਹਣਿਆ ਨੂ ਹਰ ਹਿਲੇ ਪਾਨ ਦੀ ਤਮਨਾ
ਸੋਹਨੀ ਜਈ ਜਿੰਦਗੀ ਬਿਤਾਨ ਦੇ ਖਵਾਬ ਸਨ  
ਜੱਗ ਵਿਚ ਜਿਨਾ ,ਨਾਲ ਸ਼ਾਨ ਦੀ ਤਮਨਾ
**ਮੇਰੇ ਹੰਝੂਆ ਚ ਕੀ ਕੁਛ੍ਹ ਨਹੀ ਸੀ ਜਿੰਦੇ ਮੇਰੀਏ
ਹਰ ਰਿਸ਼ਤਾ ਤੇ ਰਸਮ ਸਲੀਕੇ ਨਾਲ ਨਿਭਾਨਾ
ਐਸਾ ਵੇਹਿਵਾਰ ਦੰਗ ਰਹੀ ਜਾਏ ਇਹ ਜਮਾਨਾ
ਚੰਗਾ ਖਾਨਾ ਹਾਏ ਸੋਹਨਾ ਸਲੀਕੇ ਨਾਲ ਹ੍ਨ੍ਡਾਨਾ
ਮੈ ਕੱਦ ਚਾਹੁਦਾ ਸੀ ਆਪਣੇ ਆਪ ਨੂੰ  ਗੁਵਾਨਾ
**ਮੇਰੇ ਹੰਝੂਆ ਚ ਕੀ ਕੁਛ੍ਹ ਨਹੀ ਸੀ ਜਿੰਦੇ ਮੇਰੀਏ
ਹਾਏ ਕੁਛ੍ਹ ਨਾ ਮਿਲਿਆ ਗਮ ਸਾਡੇ ਹਿਸੇ ਆਏ
ਹੰਝੂਆ ,ਆਸ਼ਾਵਾ ,ਉਮੀਦਾ ਤੇ ਸਧਰਾ ਦੇ ਜਾਏ
ਮੈ ਸਦਾ ਤਨ੍ਹਾਹਾਈਆ ਝੇਲਿਆ ਤੇ ਝੋਰੇ ਹੰਡਾਏ
ਉਮੀਦਾ ਦੀਆ ਕਬਰ ਤੇ ਨਿਤ ਹੰਝੂ ਬਹਾਏ
**ਮੇਰੇ ਹੰਝੂਆ ਚ ਕੀ ਕੁਛ੍ਹ ਨਹੀ ਸੀ ਜਿੰਦੇ ਮੇਰੀਏ
                                 ਰਾਜੀਵ ਅਰਪਨ

No comments:

Post a Comment