Thursday, 20 October 2011

MEET

        ਮੀਤ
ਉਂਜ ਤਾ ਉਹ ਮੇਰਾ ਮੀਤ ਹੈ
ਬਸ ਉਸਦੀ ਪੇਸੇ ਨਾਲ ਪ੍ਰੀਤ ਹੈ
ਪੇਸੇ ਦੀ ਝਨਕਾਰ ਤੇ ਹੰਕਾਰ ਹੀ
ਉਸ ਦਾ ਮਧੂਰ ਸੰਗੀਤ ਹੈ
ਦਿਲ ਚ ਕੁਝ ਅਨਛੋਇਆ ਸਧਰਾ
ਮੇਰਾ ਖਮੋਸ਼ ਪ੍ਰੇਮ ਗੀਤ ਹੈ
ਤੇਜ ਰਫਤਾਰ ਡਿਸਕੋ ਦੁਨਿਆ ਚ
ਕੋਮਲ ਸੁਰ ਸੰਗੀਤ ਮੇਰਾ ਮੀਤ ਹੈ
ਰਾਤੀ ਜੋ ਤੋੜੇ ਤਾਰੇ ਸੂਬਾ ਗਵਾਚੇ
ਇਹ ਮੇਰੀ ਹਾਰ ਹੈ ਕੇ ਜੀਤ ਹੈ
                  ਰਾਜੀਵ ਅਰਪਨ

No comments:

Post a Comment