ਮੇਰੇ ਗੀਤ
ਮੇਰੇ ਗੀਤਾ ਨੂ ਜੋ ਹੋਣੇ .ਮੇਰੀ ਉਮਰੇ ਹੋ ਜਾਵੇ
ਮੇਰੇ ਬਾਦ ਮੇਰੇ ਗੀਤਾ ਨੂ ਕੋਈ ਹਥ ਨਾ ਲਾਵੇ
ਕੋਈ ਇਨਾ ਨੂ ਸਾਜ ਨਾ ਦੇਵੇ ਅਵਾਜ ਨਾ ਦੇਵੇ
ਮੇਰੀ ਮੋਈ ਮਿਟੀ ਦਾ ਕਿਸੇ ਨੂ ਰਾਜ ਨਾ ਦੇਵੇ
ਮਰ ਕੇ ਮਾਨਸ ਜੂਨ ਵਿਚ ਫੇਰ ਜੇ ਮੈ ਆਵਾ
ਸੁਨ ਕੇ ਗੀਤ ਮੈ ਸਾਰੀ ਉਮਰੇ ਦਰਦ ਨਾ ਹੰਡਵਾ
ਦਰਦ ਨੂ ਜਾਈਆ ਵਾਂਗ ਉਂਗਲੀ ਸੰਗ ਨਾ ਲਾਵਾ
ਨਾ ਹੀ ਦ੍ਰ੍ਦੀਲੇ ਗੀਤ ਲਿਖਾ ਨਾ ਹੀ ਏਨਾਨੁ ਗਾਵਾ
ਹੱਸਦਿਆ ਜਿੰਦ ਗੁਜਾਰਾ ਨਾ ਤੜਫਾ ਨਾ ਤੜਫਾਵਾ
ਨਾ ਮੈ ਅਰਪਨ ਹੋਂਕੇ ਭਰਾ ,ਨਾ ਹੀ ਠੰਡੀਆ ਆਹਾ
ਰਾਜੀਵ ਅਰਪਨ
No comments:
Post a Comment