Saturday, 8 October 2011

AEE KOE

       ਆਏ ਕੋਈ
ਅਖਾ ਮੀਟੀ ਆਏ ਕੋਈ
ਬਾਹਾ ਚ ਸਮਾਏ ਕੋਈ
ਜਦ ਕੋਈ ਨਾਤਾ ਨਹੀ ਮੇਰਾ
ਫੇਰ ਦਿਲ ਨੂ ਕਿਉ ਲੁਭਾਏ ਕੋਈ
ਜਿਉ-ਜਿਉ ਦੁਰ ਜਾਵੇ ਕੋਈ
ਦਿਲ ਚ ਵਸਦਾ ਜਾਵੇ ਕੋਈ
ਮੈ ਕੀ ਕਰਾ ਦਸ  ਓਏ ਲੋਕਾ
ਮੈਨੂ ਆ ਕੇ ਸਮਝਾਏ ਕੋਈ
ਦਿਲ ਮੇਰੇ ਵਿਚ ਸੁਪਨਾ ਮੋਇਆ
ਪਾ-ਪਾ ਵੇਨ ਮੈਨੂ ਰੋਵਾਏ ਕੋਈ
ਗਲਾ ਉਸ ਦੀਆ ਉਸ ਤੋ ਮਿਠੀਆ
ਮੈਨੂ ਉਸ ਦੀ ਗਲ ਸੁਨਾਏ ਕੋਈ
                ਰਾਜੀਵ ਅਰਪਨ

No comments:

Post a Comment