Saturday, 15 October 2011

NA HUNDE

         ਨਾ ਹੁੰਦੇ
ਕਾਸ਼ ਮੁਹੱਬਤ ਦੇ ਮਾਰੇ ਨਾ ਹੁੰਦੇ
ਉਹ ਸਾਨੂ ਏਨੇ ਪਿਆਰੇ ਨਾ ਹੁੰਦੇ
ਜੇੜੀ ਹਕੀਕਤ ਨਈ ਇਕ ਖਵਾਬ ਹੈ
ਉਹ ਖ੍ਵਾਬਾ ਦੇ ਸਾਨੂ ਸਹਾਰੇ ਨਾ ਹੁੰਦੇ
ਹੋਰ ਤਾ ਕੁਛ੍ਹ ਨਹੀ ਧੜਕਨ ਹੈ ਤੂ
ਤਾ ਹੀ ਤਾ ਬਿਨ ਤੇਰੇ ਗੁਜਾਰੇ ਨਾ ਹੁੰਦੇ
ਉਹੀ ਕੁਛ੍ਹ ਪਲ ਸੀ ਮੇਰੀ ਜਿੰਦਗੀ ਦੇ
ਹਾਏ  ਕੁਛ੍ਹ ਪਲ ਤੇਰੇ ਨਾਲ ਗੁਜਾਰੇ ਨਾ ਹੁੰਦੇ
ਜੇ ਚਨੀਏ ਮੇਰਾ ਸਾਥ ਤੂ ਦੇ ਦਿੰਦੀ
ਤਾ ਅਸੀਂ ਜਿੰਦਗੀ ਤੋ ਹਾਰੇ ਨਾ ਹੁੰਦੇ
ਜਿਸਮ ਦੀ ਭੁੱਖ ਪਿਆਰ ਨਈ ਚਨ੍ਨੀਏ
ਜੇ ਹੁੰਦੀ ਤਾ ਦਿਲ ਚ ਏਨੇ ਚੋਬਾਰੇ  ਨਾ ਹੁੰਦੇ
ਦਿਲ ਦੁਖਾਇਆ ਤੂ ਜਾਨ ਬੁਝ ਕੇ
ਨਈ ਤਾ ਤੇਰੀ ਜੁਬਾਨ ਤੇ ਹੁੰਗਾਰੇ ਨਾ ਹੁੰਦੇ
                        ਰਾਜੀਵ ਅਰਪਨ



No comments:

Post a Comment