ਭੁਲੇਖੇ
ਮੈਨੂ ਪੇਨ ਭੁਲੇਖੇ ਤੇਰੇ ਨੀ
ਇੰਜ ਵੱਸ ਗਈਏ ਦਿਲ ਚ ਮੇਰੇ ਨੀ
ਤੇਰੀ ਯਾਦ ਵਿਚ ਰੋਸ਼ਨ ਦਿਲ ਮੇਰਾ
ਨਈ ਤਾ ਚਾਰ ਚੁਫੇਰੇ ਹਨੇਰੇ ਨੀ
ਚੰਨ ਚੜੇ ਤਾ ਫਿਜਾਵਾ ਮਹ੍ਕਨ
ਹੁਣ ਆ ਜਾ ਇਕ ਦੂਜੇ ਚ ਖੋ ਜਾਈਏ
ਰਹ ਇਕਲਿਆ ਸਮੇ ਗੁਜਾਰੇ ਬਧਰੇ ਨੀ
ਤੇਰਾ ਖਿਆਲ ਦਿਲ ਵਿਚੋ ਨਹੀ ਜਾਂਦਾ
ਤੇਰੇ ਸੁਪਨੇ ਆਨ ਸ਼ਾਮ ਸਵੇਰੇ ਨੀ
ਸਮਝਾ ਨਾਲ ਜਿੰਦਗੀ ਨਈ ਬਣਦੀ
ਇਹ ਕੰਡਿਆਲੇ ਰਾਹ ਲਮ ਸਮੇਰੇ ਨੀ
ਪ੍ਰੀਤ ਵਿਚ ਕੰਡੇ ਵੀ ਫੁਲ ਹੋਵਣ
ਚੱਲ ਅਪਣੇ ਦੁਰ ਪ੍ਰੇਮ ਦੇ ਡੇਰੇ ਨੀ
ਅਰਪਨ ਤਾ ਅੱਜ ਤਕ ਨਈ ਰੋਇਆ
ਦਿਲ ਨੇ ਤੇਰੇ ਲਈ ਹੰਝੂ ਕੇਰੇ ਨੀ
ਰਾਜੀਵ ਅਰਪਨ
No comments:
Post a Comment