Wednesday, 12 October 2011

KRAGE

             ਕਰਾਗੇ
ਤੇਨੂ ਯਾਦ ਕਰ-ਕਰ  ਰੋਇਆ ਕਰਾਗੇ
ਹੰਝੂ ਦੇ ਹਾਰ ਪਰੋਇਆ      ਕਰਾਗੇ
ਜੇ ਤੂ ਮਿਲ ਜਾਂਦੀ ਤਾ ਏਦਾ ਹੋਣਾ ਸੀ
ਨਾ ਜਾਗਿਆ ਕਰਾਗੇ ਨਾ ਸੋਇਆ ਕਰਾਗੇ
ਸੁਪਨਿਆ ਭਰੀ ਜਿੰਦਗੀ ਜੋ ਗੁਜਰੀ ਤੇਰੇ ਨਾਲ 
 ਯਾਦ ਕਰ ਨਾ ਜੀਆ ਕਰਾਗੇ ਨਾ ਮੋਇਆ  ਕਰਾਗੇ
ਅਪਣੀ ਹਕੀਕਤ ਤੋ ਲਾ -ਵਸਤਾ ਹੋਕੇ  ਸਜਨੀ
ਤੇਰੀ ਹਸੀਨ ਯਾਦਾ ਵਿਚ ਖੋਇਆ ਕਰਾਗੇ
ਸਾਹਾ ਦੀ ਲੜੀ ਵਿਚ ਤੇਰਿਆ ਯਾਦਾ ਦੇ ਮੋਤੀ
ਵਿਰਲੇ ਨਾ ਹੋਣ ਹਰ ਪਲ ਪਰੋਇਆ ਕਰਾਗੇ
                         ਰਾਜੀਵ ਅਰਪਨ
           **********************
                ਰਿਹਾਈ
ਤ੍ਤੂ ਮੁੱਡ  ਤੋ ਨਾ ਦਿੰਦਾ ਇਹ ਤੇਰੀ ਖੁਦਾਈ ਸੀ
ਤੂ ਦੇ ਕੇ ਲੈ ਲੀਤਾ ਇਹ  ਤੇਰੀ ਬੇ-ਪ੍ਰਵਾਈ ਸੀ
 ਜਵਾਨੀ ਭਰ ਤੂ ਜਜਬਾਤਾ ਚ ਜਕੜਿਆ ਰਿਆ
ਜਵਾਨੀ ਬੀਤਣ ਤੋ ਬਾਦ ਤੇਰੀ ਹੋਈ ਰਿਹਾਈ ਸੀ
ਤੂ ਮੁੱਡ ਤੋ ਹੀ ਖੁਦ  ਦਾ ਦੁਸ਼ਮਨ ਰਿਆ ਅਰਪਨ
ਇੰਜ ਨਹੀ ਇੰਜ ਕਰਨਾ ਸੀ ਖੁਦ ਨਾਲ ਖੁਦ ਦੀ ਲੜਾਈ ਸੀ
                                         ਰਾਜੀਵ ਅਰਪਨ  

No comments:

Post a Comment