ਦਰਦ ਮੰਦਾ
ਦਰਦ ਮੰਦਾ ਦੀਆ ਦਰਦੀਆ
ਆ ਮੇਰਾ ਦਰਦ ਵੰਡਾ
ਜਿੰਦ ਨਿਮਾਣੀ ਮੇਰੀ ਨੂ
ਸਚ ਦਰਦਾ ਲਿਆਈ ਖਾਅ
****************ਮੈ ਹਾ ਦ੍ਰ੍ਦੀਲੇ ਦਾ ਜਾਈਆ
****************ਦਰਦਾ ਮਾਰੀ ਹੀ ਮੇਰੀ ਮਾ
****************ਦਰਦਾ ਵਿਚੋ ਪਿਆਰ ਮਿਲਿਆ
****************ਮੇਰੇ ਪੂਰੇ ਹੋਏ ਨਾ ਚਾਅ
ਨਾ ਗੋਰਵ ਨਾ ਅਣਖ ਦਾ ਪੁਤਰ
ਗੁਰਬਤ ਦਾ ਲਹੁ ਰਗਾ ਚ ਗਿਆ ਸਮਾ
ਨਾ ਹੀ ਛਲ-ਕਪਟ ਨਾ ਹੀ ਕੋਈ ਫਰੇਬੀ
ਨਾ ਹੀ ਮੈ ਕੋਈ ਚੋਰ ਉਚਕਾ
*********ਇੰਜ ਸ਼ੀਤਲ ਜੇਵੇ ਪੀਪਲ ਦੀ ਛਾਅ
***************** ਮੈ ਹਾ ਇਕ ਸੱਤ ਪੁਰਖ ਦਾ ਜਾਈਆ
*****************ਜੋ ਹੈ ਭਗਤ ਤੇਰਾ ਸਚ ਸਚਾ
*****************ਸਚੇ ਅਤੇ ਸਿਧੇ ਨਾਲ ਇਥੇ ਰਬਾ
*****************ਇਥੇ ਹਰ ਕੋਈ ਕਰਦਾ ਧੱਕਾ
ਚਾਰੋ ਪਾਸਿਓ ਗਮਾ ਨਾਲ ਘਿਰੀਆ
ਮੈਨੂ ਸ਼ੁਖ ਦੀ ਜੋਤ ਤੂ ਵਿਖਾ
ਦਰਦ ਮੰਦਾ ਦੇ ਦਰਦੀਆ
ਆ ਮੇਰਾ ਦਰਦ ਵੰਡਾ
ਰਾਜੀਵ ਅਰਪਨ
No comments:
Post a Comment