ਸਾਹਾ ਦਾ ਮੁਲ
ਜੀਨ ਲਈ ਕੁਛ੍ਹ ਹੋਰ ਵੀ ਚਾਹਿਦਾ ਹੈ ਸਾਹਾ ਤੋ ਸਿਵਾਆ
ਜੇ ਸਾਹ ਇਥੇ ਮੁਲ ਵਿਕਦੇ ਤਾ ਚਲਦੀ ਨਾ ਸਾਡੀ ਵਾਆ
ਚੰਨ ਤੇ ਦੁਨਿਆ ਵਸਾਣ ਵਾਲਿਓ ਕੁਛ੍ਹ ਰਹਮ ਕਰੋ
ਹਾਏ ਅਗਲਾ ਸਾਹ ਖਰੀਦਾ ਗੇ ਕੇਵੇ ,ਸਾਹ ਨਿਕਲੇਗਾ ਇਸੇ ਸਾਹ ਆ
ਬਦਨਾਮੀ ਤੇ ਬੇ-ਏਜਤੀ ਦੀਆ ਛਿਲਦ੍ਰਾ ਸਾਡੇ ਦਿਲ ਚ ਲਗਿਆ
ਹਾਏ ਮਲਿਕ ਇਜਤ ਤੇ ਸ਼ੋਰਤ ਦੀ ਹੁੰਦੀ ਦੁਰ-ਦੁਰ ਤਕ ਘਾਆ
ਦਿਲ ਏਨਾ ਬੇਚੈਨ ਨਾ ਹੁੰਦਾ ਤੇ ਏਨਾ ਡਾਵਾ ਡੋਲ ਨਾ ਹੁੰਦਾ
ਜੇ ਹੁੰਦੀ ਸੋਹਨੀ ਸਜਨੀ ਦੇ ਪਿਯਾਰ ਦੀ ਦਿਲ ਨੂ ਟਾਆ
ਮੈ ਆਪਣਾ ਇਮਾਨ ਨਾ ਲੁਟਾਂਦਾਤੇ ਬਗਵਾਨ ਨਾ ਲੁਟਾਂਦਾ
ਜੇ ਗੁਰਬਤ ਤੇ ਜਿਲਤ ਭਰੀ ਹੁੰਦੀ ਨਾ ਮੇਰੀ ਰ੍ਹਾ ਆ
ਸਾਹ ਤੋ ਸਿਵਾ ਮੇਨੂ ਇਹ ਚੰਦਰਿਆ ਭੁਖਾ ਮਿਲਿਆ
ਦਿਲ ਆਖੇ ਹਾਏ ਏਨਾ ਨੂ ਕਿਵੇ ਨਾ ਕਿਵੇ ਬਸ ਮਿਟਾ ਆ
ਜੇ ਇਹ ਦੁਨਿਆ ਪਥਰ ਦਿਲ ਨਾ ਹੁੰਦੀ ਓ ਅਰਪਨ
ਤੇਰੇ ਸ਼ੇਰਾ ਨੂ ਜਰੁਰ ਮਿਲਦੀ ਵਾ ਆ ਵੀ ਵਾ-ਆ
ਰਾਜੀਵ ਅਰਪਨ
No comments:
Post a Comment