ਹਾਦਸਾ
ਹਾਏ ਇਕ ਹਾਦਸਾ ਹੋਇਆ
***********ਉਹਨਾ ਦੀ ਹਸੀਨ ਮਹਫ਼ਿਲ ਵਿਚ
ਮੇਰੇ ਕੀਮਤੀ ਅਰਮਾਨਾ ਦੀ
**********ਕੀਮਤ ਨਾ ਪਾਈ ਗਈ
ਮੇਰੇ ਮਾਸੂਮ ਦਿਲ ਦੇ
***********ਪਿਆਰ ਭਰੇ ਜਜਬਿਆ ਦੀ
ਹਾਏ ਇਕ ਨਾ ਸੁਨੀ
**********ਸਮਾ ਕੇ ਖਿਲੀ ਉੜਾਈ ਗਈ
ਰਾਜੀਵ ਅਰਪਨ
******************
ਤੇਰੇ ਬਗੇਰ
ਮੇਰੀ ਜਿੰਦਗੀ ਵਿਚ ਤੇਰੇ ਬਿਨਾ ਸਜਨਾ
ਹਨੇਰਾ -ਹਨੇਰਾ ਕੀਤੇ ਚੰਨਾ ਨਾ ਹੋਈਆ
ਜਿੰਦਗੀ ਅਸੀਂ ਆਪਣੀ ਆਪੇ ਜੀ ਰੋਲੀ
ਤੇਰੇ ਬਿਨਾ ਰੂਹ ਦਾ ਏਸ ਨੂ ਮਨ੍ਨਾ ਨਾ ਹੋਈਆ
ਰਾਜੀਵ ਅਰਪਨ
No comments:
Post a Comment