ਗੀਤਾ ਪਿਛੇ ਕੋਣ
ਮੇਰੇ ਗੀਤਾ ਪਿਛੇ ਕੋਣ ,ਕੇ ਤੂ ਨਹੀਓ ਜਾਂਦੀ
ਆਪਣੇ ਬੋਲ ,ਸੁੰਦਰਤਾ ,ਅਦਾਵਾ ਨਹੀਓ ਪਛਾਣਦੀ
ਮੇਰੇ ਦਿਲ ਵਿਚ ਬੇਠੇ ਜਜਬਾਤਾ ਦਿਯਾ ਤਾਰਾ ਨੂ
ਨਾਲ ਨਖਰੇ ਦੇ ਛੇੜ ਤੂ ਅਨੰਦੁ ਨਹੀ ਮਾਣਦੀ
ਹਾਨਿਆ ਹਾਨ ਨਾਲ ਬਦੋਬਦੀ ਪਿਯਾਰ ਹੋ ਜਾਂਦੇ ਹੈ
ਕਿਓ ਹ੍ਨ੍ਕਾਰਨੇ ਬੜੀ ਬਣੇ ,ਤੂ ਮੇਰੇ ਨਹੀਓ ਹਾੰਦੀ
ਗਜ਼ਲਾ ,ਗੀਤਾ ਹੇਠ ਮੇਰਾ ਨਾਮ ਐਵੇ ਲਿਖਿਆ ਜਾਂਦਾ ਹੈ
ਸਚ ਦਸੀ ਈਨਾ ਚ ਸਾਰੀ ਗਲ ਤੇਰੇ ਨਹੀਓ ਜੁਬਾਂਦੀ
ਲਿਖਦਾ ਹਾ ਮੈ ਪਰ ਲਿਖਾਨ ਵਾਲੀ ਤਾ ਤੂ ਹੀ ਹੈ
ਦਸ ਜਾਵੀ ਅਰਪਨ ਨੂ ਤੇਰੇ ਲਈ ਗਲ ਨਹੀ ਗੁਮਾਨਦੀ
ਰਾਜੀਵ ਅਰਪਨ
No comments:
Post a Comment