ਸਦਾ ਨਹੀ
ਬਿਮਾਰੀਆ ਤੇ ਪਰੇਸ਼ਾਨੀਆ ਸਦਾ ਨਹੀ ਰਹਿੰਦਿਆ
ਦਿਨ ਸਬ ਦੇ ਨੇ ਫਿਰਦੇ ਇਹ ਕਹਾਵਤ ਨੇ ਕਹਿੰਦਿਆ
ਤੂੰ ਟੁੱਟ ਕੇ ਐਵੇ ਬਿਖਰ ਨਾ ਹੋਸਲੇ ਨਾਲ ਕੰਮ ਲੈ
ਦੇਖ ਕੋਮਲ ਕਲਿਆ ਵੀ ਲੂ ਜੇਰੇ ਨਾਲ ਸਹਿੰਦਿਆ
ਕੋਈ ਨਹੀ ਜੱਗ ਵਿਚ ਜੋ ਰਹਿੰਦਾ ਸਦਾ ਸੁਖੀ ਹੋਵੇ
ਮੁਸੀਬਤਾ ਤਾ ਇਥੇ ਸਬ ਨੂੰ ਸਹਿਣੀਆ ਹੀ ਪੇੰਦਿਆ
ਹੱਕ ਤੂ ਅਪਣੇ ਜੂਝ ਕੇ ਖੇਅ ਕੇ ਖੋਹ ਹੀ ਲੈ ਲੈ
ਦੇਖ ਹਵਾਵਾ ,ਘਟਾਵਾ ਇਥੇ ਸਬ ਨੇ ਖੇਹਿੰਦਿਆ
ਅਪਣੇ -ਅਪਣੇ ਸਜਣ ਨੂੰ ਬਾਰ -ਬਾਰ ਸਲਾਣ
ਚਾਰ ਸਖੀਆ ਇਥੇ ਜੱਦ ਰਲ ਮਿਲ ਬਹਿੰਦਿਆ
ਰਾਜੀਵ ਅਰਪਨ
No comments:
Post a Comment