ਭੁੱਖਾ (ਗੀਤ)
ਹਾਏ ਦਿਲ ਮੇਰਾ ਭੁੱਖਾ ਪਿਆਰ ਦਾ
ਗਲੀ - ਗਲੀ ਟੋਲੇ ਘਰ ਯਾਰ ਦਾ
ਹਸੀਨ ,ਸੋਹਣੀਆ ਨੜਿਆ ਤੱਕ ਕੇ
ਮੁੜ - ਮੁੜ ਅਵਾਜਾ ਮਾਰਦਾ
***********ਹਾਏ ਦਿਲ ਮੇਰਾ ਭੁੱਖਾ ਪਿਆਰ ਦਾ
ਸੋਹਲ ਜਿੰਦਗੀ ਐਵੇ ਗਵਾ ਕੇ
ਸਿਦਕ ਮੁਲੋ ਨਹੀ ਹਾਰ ਦਾ
ਇਕ ਮੁੱਦਤ ਤੋ ਹੈ ਤੇਰੀ ਉਡੀਕ ਚ
ਸਚ ਬੜਾ ਉਤਾਵਲਾ ਹੈ ਤੇਰੇ ਦੀਦਾਰ ਦਾ
**********ਹਾਏ ਦਿਲ ਮੇਰਾ ਭੁਖਾ ਪਿਆਰ ਦਾ
ਮੈ ਤੇਰਾ ਤੂੰ ਮੇਰੀ ਹੋ ਜਾ
ਇਹ ਤੇਨੂੰ ਹੈ ਆਰਜ ਗੁਜਰਦਾ
ਅਰਪਨ ਦੁਨਿਆ ਚ ਮਾਣ ਗਵਾ ਕੇ
ਟੋਲਦਾ ਹੈ ਖੂੰਜਾ ਸਤਕਾਰ ਦਾ
**********ਹਾਏ ਦਿਲ ਮੇਰਾ ਭੁਖਾ ਪਿਆਰ ਦਾ
ਮੇਰੀ ਕਿਤਾਬ ਗਮਾ ਦਾ ਵਣਜਾਰਾ ਵਿਚੋ
ਰਾਜੀਵ ਅਰਪਨ
No comments:
Post a Comment