ਅਰਪਨ
ਉਠੇਗਾ ਅਰਪਨ ,ਸੂਰਜ ਦੀ ਲੋਅ ਵਾਂਗੂੰ ,
ਇਹਨੇ ਫੇਲਨਾ ਹੈ ,ਯਾਰੋ ਖੁਸ਼ਬੋ ਵਾਂਗੂੰ !
ਲੋਕੋ ਮਰਿਆ ਮੈਨੂੰ ਨਾ ਸਮਝਨਾ ,
ਪਲ 'ਚ ਖੇਲਨਾ ਹੈ ,ਅਸਾ ਨੇ ਮੋਅ ਵਾਂਗੂੰ !
ਅਵਾਜ ਮੇਰੀ ਦੁਨਿਆ ਤੇ ,ਇੰਜ ਛਾਏਗਾ,
ਸਚ੍ਚ ਪਲਟੁੰਨ ਤੇ , ਕਮਾਂਡਰ ਦੇ ਰੋਅ ਵਾਂਗੂੰ !
ਬੇਸ਼ਕ ,ਜਿੰਦਗੀ ਦੀ ਅਵਾਜ ਤੇ ਸਾਜ ਠਰੇ ਰਹੇ ,
ਪਾਲਾ ਸਭੇ ਰੁੱਤੇ ਪਿਆ ,ਪੇੜੇ ਪੋਅ ਵਾਂਗੂੰ !
ਮੇਰਾ ਜਿੰਦਗੀ ਦਾ ਜੋ ਕਰਵਾ ਹੈ ,
ਬੇਸ਼ਕ ਹੈ ਭਖਦੇ ਕੰਡਿਆਲੇ ਕੋਅ ਵਾਂਗੂੰ !
ਸੱਜਣ ਆਏ ਤੇ ਆਕੇ ਤੁਰ ਗਏ,
ਅਰਪਨ ਰਹਿੰਦਾ ਹੈ ਬਿਚਾਰੇ ਚੋਅ ਵਾਂਗੂ !
ਮੇਰੀ ਕਿਤਾਬ ਗਮਾ ਦਾ ਵਣਜਾਰਾ ਵਿਚੋ
ਰਾਜੀਵ ਅਰਪਨ
No comments:
Post a Comment