ਨਸ਼ਾ ਵੇਚਣ ਵਾਲਾ
ਮੈ ਜਹਿਰ ਦਾ ਵਪਾਰੀ
**************ਮੈ ਜਹਿਰ ਵੇਚਦਾ ਹਾ
ਇਕ ਸੁੰਦਰੀ ਦੇ ਸੁਹਾਗ ਨੂੰ
ਪ੍ਰੀਤ ਦੇ ਮੀਠੇ ਰਾਗ ਨੂੰ
ਪਿਤਾ ਦੇ ਪਿਆਰੇ ਜਾਗ ਨੂੰ
ਮਾ ਦੇ ਕੋਮਲ ਪਰਗ ਨੂੰ
****************ਮੈ ਕਹਿਰ ਵੇਚਦਾ ਹਾ
****************ਮੈ ਜਹਿਰ ਦਾ ਵਪਾਰੀ
ਮੈ ਮੋਤ ਦਾ ਮਸੀਹਾ
ਜਿੰਦਗੀ ਤੋ ਹਾਰਿਆ ਨੂੰ
ਗਮਾ ਦੇ ਮਾਰਿਆ ਨੂੰ
ਸਚ ਮੋਤ ਮੇਰੇ ਦੋਸਤੋ
**************ਅੱਠੇ ਪਹਿਰ ਵੇਚਦਾ ਹਾ
**************ਮੈ ਜਹਿਰ ਦਾ ਵਪਾਰੀ
ਸਚ ਸਿਤਮ ਹੈ ,ਸਿਤਮ
ਮੇਰਾ ਯਾ ਉਸ ਕਰਤਾਰ ਦਾ
ਮੈ ਖੁਦ ਜੋ ਇਕ ਲਾਸ਼ ਹਾ
ਫੇਰ ਵੀ ਆਪਣੇ ਜੀਣ ਲਈ
******************ਮੋਤ ਦੀ ਲਹਿਰ ਵੇਚਦਾ ਹਾ
******************ਮੈ ਜ਼ਾਹਿਰ ਦਾ ਵਪਾਰੀ
ਅਪਣੀ ਕਿਤਾਬ ਗਮਾ ਦਾ ਵਣਜਾਰਾ ਵਿਚੋ
ਰਾਜੀਵ ਅਰਪਨ
No comments:
Post a Comment