ਪਿੰਜਰ
ਅਰਪਨ ਤੂੰ ਨਹੀ,
.....................ਤੇਰੇ ਅਰਮਾਨਾ ਦਾ ਪਿੰਜਰ ,
......................ਬੜਾ ਹੰਬ ਕੇ ਬੋਲਦਾ ਹੈ !
ਸ਼ਾਮ ਵੇਲੇ
.....................ਦੂਰ ਸ਼ਾਂਤ ਲਹਿਰਾ ਉਹਲੇ,
....................ਕਿਸੇ ਨੂੰ ਮੁੱਦਤ ਤੋ ਤੋਲਦਾ ਹੈ !
ਮੇਰਾ ਜੋਬਨ ਅਧ ਖਿੜਿਆ ,
...................ਤੂੰ ਆਵੇ ,
.................ਤਾ ਖਿੜ ਜਾਵੇ ,
ਦਿਲ ਮੇਰਾ ,
.................ਇਹ ਰੋ-ਰੋ ਕੇ ਬੋਲਦਾ ਹੈ !
ਉਹ !ਬੇ-ਵਫ਼ਾ ,
...............'ਜ਼ਾਲਿਮ'
...............ਫੇਰ ਵੀ ਉਸ ਦੇ ਪਿਛੇ ,
ਦਿਲ ਮੇਰਾ ,
.................ਮੇਰਾ ਜੀਵਨ ਕਾਹਨੂੰ ਰੋਲਦਾ ਹੈ !
ਮੇਰੀ ਕਿਤਾਬ ਗਮਾ ਦਾ ਵੰਜਾਰਾ ਵਿਚੋ
ਤੁਹਾਡਾ ਦੋਸਤ
ਰਾਜੀਵ ਅਰਪਨ
No comments:
Post a Comment