ਕੀ ਮੇਰੀ ਜਾਨ ਲੈਨੀ ਏ
ਇਹ ਘਟਾਵਾ ਦਾ ਕਿ ਇਸ਼ਾਰਾ ,
ਕਿਉ ਯਾਦ ਆਉਦਾ ਹੈ ਪਿਆਰਾ ,
ਕਿਉ ਭੁਲਦਾ ਨਹੀ ਨਜਾਰਾ,
***********ਕੀ ਮੇਰੀ ਜਾਨ ਲੈਨੀ ਏ
ਕਿਉ ਸਿਤਮ ਕਰਦੈ ਸਿਤਮ ਗਾਰਾ ,
ਤੇਰਾ ਬੁਲੰਦ ਰਹੇ ਸਦਾ ਸਿਤਾਰਾ ,
ਆਕੇ ਦੈ ਜਾ , ਪਰ ਪ੍ਰੇਮ ਹੁਲਾਰਾ ,
**********ਕੀ ਮੇਰੀ ਜਾਨ ਲੈਨੀ ਏ
ਮਰਦਾ ਈ ਦਿਲ ਦਾ ਮਾਰਾ ,
ਮੈਲਾ ਹੁੰਦਾ ਨਈ ਨੇਣ ਕਜਰਾਰ ,
ਜਰਾ ਵੇਖ ਲੈ ਅਰਪਨ ਵਿਚਾਰਾ ,
**********ਕੀ ਮੇਰੀ ਜਾਨ ਲੈਨੀ ਏ
ਜਗਮਾ ਗਾਂਦਾ ਹੈ ਜਹਾਨ ਸਾਰਾ ,
ਮੇਰੇ ਘਰ ਘੁਪ ਅੰਧਿਆਰਾ ,
ਅਰਪਨ ਹੁੰਦਾ ਨਹੀ ਗੁਜਾਰਾ ,
***********ਕੀ ਮੇਰੀ ਜਾਨ ਲੈਨੀ ਏ
ਮੇਰੀ ਕਿਤਾਬ ਗਮਾ ਦਾ ਵਣਜਾਰਾ ਵਿਚੋ
ਰਾਜੀਵ ਅਰਪਨ
No comments:
Post a Comment