ਤੂਫ਼ਾਨ
ਉਹ ਗੁਲਿਸਤਾਨ ਬਣ ਕੇ ਆਏ
ਤੂਫ਼ਾਨ ਬਣ ਕੇ ਚਲੇ ਗਏ
ਜਿਨ੍ਹਾ ਨੂੰ ਅਸਾ ਪਲਕਾ ਤੇ ਬਿਠਾਇਆ
ਘੁਮੰਡ ਚ ਉਹ ਸੀਨਾ ਤਾਣ ਕੇ ਚਲੇ ਗਏ
*************
ਹੁੰਨ ਵੀ
ਹੁੰਨ ਵੀ ਜੱਦ ਤੂੰ ਯਾਦ ਆਵੇ
ਇਕ ਤੜਪ ਜਈ ਜਗਾ ਜਾਵੇ
ਦਿਲ ਦੀ ਬਿਰਹਾ ਰੁੱਤ ਦੇ ਵਿਚ
ਇਕ ਗੁਲਸ਼ਨ ਜਿਆ ਮਹਕਾ ਜਾਵੇ
************
ਪਰੋਏ
ਲਫਜਾ ਚ ਪਰੋਏ ਨਹੀ ਜਾਂਦੇ ਮੇਰੇ ਹੰਝੂ
***************ਦਸ ਮੈ ਕੀ ਕਰਾ
ਭੁਲਦਿਆ ਨਹੀ ਤੇਰਿਆ ਯਾਦਾ
******************ਹੋੰਕਾ ਭਰ ਕੇ ਪੀ ਮਰਾ
*****************
ਓਖੇ ਨੇ
ਇਹ ਦਾਗ ਲੇਨੇ ਸੋਖੇ ਤੇ ਮਿਟਾਣੇ ਓਖੇ ਨੇ
ਇਹ ਰਿਸ਼ਤੇ ਪਾਨੇ ਸੋਖੇ ਤੇ ਨਿਭਾਨੇ ਓਖੇ ਨੇ
ਰਾਜੀਵ ਅਰਪਨ
No comments:
Post a Comment