ਕਹਾਰੋ
ਕਹਾਰੋ ਅੱਜ ਨਵਾ ਕਰਮ ਕਮਾਉ ,
ਡੋਲੀ ਮੇਰੀ ਸ਼ਮਸ਼ਾਨ ਚ ਪਚਾਓ!
ਕਿ ਆਖਾ ਗਾ ਪ੍ਰੀਤ ਦੇ ਦੇਵਤਾ ਅਗੇ ,
ਅੱਜ ਤੁਹਾਡੇ ਹਥ ਮੇਰੀ ਲਾਜ ਬਚਾਓ !
************
ਮਿਲਾਗੇ
ਜਰੂਰ ਮਿਲੇ ਹੋਵਾ ਗੇ ਪਹਿਲੇ ਜਨਮ ,
ਸੋ ਇਹ ਮੈ ਅਭਿਮਾਨ ਕਰਦਾ ਹਾ !
ਇਸ ਜਿੰਦਗੀ ਨਾ ਸਹੀ ਅਗਲੀ ,
ਜਿੰਦਗੀ ਮਿਲਾਗੇ ਅਰਮਾਨ ਕਰਦਾ ਹਾ !
***********
ਜੀ ਰਿਆ
ਮੈ ਖੁਦ ਨੂੰ ਭੁਲਾ ਕੇ ਜੀ ਰਿਆ ,
ਗਮ ਖਾ ਰਿਆ ਤੇ ਜਹਰ ਪੀ ਰਿਆ !
ਮੁਦਤ ਤੋ ਬੈਠਾ ਜਿੰਦਗੀ ਦੇ ਕੰਡੇ ,
ਮੋਤ ਦਾ ਮੈ ਰਾਹ ਲਕੀ ਰਿਆ !
ਰਾਜੀਵ ਅਰਪਨ ਫਿਰੋਜਪੁਰ ਸਿਟੀ ਪੰਜਾਬ ਇੰਡੀਆ
No comments:
Post a Comment