ਹਾਏ ਉਸ ਨੂੰ ਖਬਰ ਨਾ ਕੋਈ
ਹਾਏ ਉਸ ਨੂੰ ਖਬਰ ਨਾ ਕੋਈ !
ਹਾਏ ਉਸ ਨੂੰ ਖਬਰ ਨਾ ਕੋਈ !
ਨਜਰਾਨਾ ਅਸਾ ਦਿਲ ਦੇ ਦਿੱਤਾ ,
ਕਬੀਰ ਵਾਲਾ ਰਾਹ ਅਸਾ ਲੀਤਾ !
ਨਾਮ ਉਸ ਦੇ ਦਾ ਜਾਪ ਮੈ ਕਿੱਤਾ ,
ਉਨਦਾ ਰਿਹਾ ਮੈ ਖੁਆਵਾ ਦੀ ਲੋਈ !
*************ਹਾਏ ਉਸ ਨੂੰ ਖਬਰ ਨਾ ਕੋਈ
*************ਹਾਏ ਉਸ ਨੂੰ ਖਬਰ ਨਾ ਕੋਈ !
ਇਹ ਝੂਠੀ ਤੇ ਫਰੇਬੀ ਦੁਨਿਆ .
ਸਾਥੋ ਕੋਈ ਫਰੇਬ ਨਾ ਬਣਿਆ !
ਦਿਲ ਨੇ ਸੀ ਜੋ ਕੇਸਰ ਜਣਿਆ ,
ਉਸ ਦੀ ਫੈਲ ਸਕੀ ਨਾ ਖ੍ਸ਼੍ਬੋਈ !
*************ਹਾਏ ਉਸ ਨੂੰ ਖਬਰ ਨਾ ਕੋਈ !
*************ਹਾਏ ਉਸ ਨੂੰ ਖਬਰ ਨਾ ਕੋਈ !
ਰਾਜੀਵ ਅਰਪਨ ਫਿਰੋਜਪੁਰ ਸਿਟੀ ਪੰਜਾਬ ਇੰਡੀਆ
No comments:
Post a Comment