- ਚਾਹਤ ਮਿੱਟਾ ਦਿੱਤੀ
- ਨਿਤ ਸੁਟ ਪ੍ਰੀਤ ਨਾਲ ਪਿਯਾਰ ਦੀ ਤਿਲਚੋਲੀ ,
- ਮੇਰੇ ਦਿਲ ਵਿਚ ਬਿਰਹੋ ਦੀ ਕੁਰਬਲ-ਕੁਰਬਲ ਕਰਾ ਦਿੱਤੀ !
- ਸਧਰਾ ਭਰਿਆ ਸਾ ਮੈ ਨਿਰੋਇਆ ਬੂਟਾ ,
- ਉਸਨੇ ਉਸਤੇ ਨਿਮੋਸ਼ਿਆ ਦੀ ਕੋੜੀ ਵੇਲ ਚੜਾ ਦਿੱਤੀ !
- ਜਿਸ ਤੋ ਪਿਆਸੇ ਨੇਣਾ ਨੇ ਜਿੰਦਗੀ ਸੀ ਮੰਗੀ !
- ਉਸ ਨੇ ਮੇਰੇ ਜੀਣ ਦੀ ਚਾਹਤ ਹੀ ਮਿਟਾ ਦਿੱਤੀ !
- ਇਕ ਚਾਹਤ ਮਿਟਣ ਨਾਲ ਦਿਲ ਟੁਟ ਜਾਂਦੇ ,
- ਉਸ ਨੇ ਮੇਰੀ ਚਾਹਤ ਦੀ ਇਹ ਮੈਨੂੰ ਸਜਾ ਦਿੱਤੀ !
- ਅਰਪਨ ਝੱਲੇ ਨੇ ਖੁਸ਼ੀ ਤਾ ਕਦੇ ਰਜ ਕੇ ਮਾਨੀ ਨਾ ,
- ਐਵੇ ਦੁਖਾ ਝੋਰਿਆ ਵਿਚ ਜਿੰਦਗੀ ਮੁਕਾ ਦਿੱਤੀ !
- ਰਾਜੀਵ ਅਰਪਨ ਫਿਰੋਜਪੁਰ ਸਿਟੀ ਪੰਜਾਬ ਇੰਡੀਆ
No comments:
Post a Comment